ਸਿੱਖ ਕੌਮ ਇੱਕ ਅਜਿਹੀ ਕੋਮ ਹਰ ਔਖੀ ਕੜੀ 'ਚ ਲੋਕਾਂ ਦੀ ਮਦਦ ਲਈ ਹਮੇਸ਼ਾਂ ਅੱਗੇ ਰਹਿੰਦੀ ਹੈ | ਭਾਰਤ 'ਚ ਹੀ ਨਹੀਂ ਸਗੋਂ ਸਿੱਖ ਵਿਦੇਸ਼ਾਂ 'ਚ ਵੀ ਲੋਕਾਂ ਦੀ ਮਦਦ ਲਈ ਹਮੇਸ਼ਾ ਅੱਗੇ ਰਹਿੰਦੇ ਹਨ | ਹੁਣ ਕੈਨੇਡਾ ਦੇ ਬਰੈਂਪਟਨ 'ਚ ਇੰਟਰਨੈਸ਼ਨਲ Students ਦੀ ਬਾਂਹ ਗੁਰੂਦੁਆਰਾ ਸਾਹਿਬ ਗੁਰੂ ਨਾਨਕ ਮਿਸ਼ਨ ਸੈਂਟਰ ਨੇ ਫੜ ਲਈ ਹੈ | ਦਰਅਸਲ ਇਸ ਵੇਲੇ ਕੈਨੇਡਾ 'ਚ ਬੱਚਿਆਂ ਦੇ ਕੀ ਹਾਲਾਤ ਨੇ ਇਹ ਕਿਸੇ ਤੋਂ ਲੁਕੇ ਨਹੀਂ ਹਨ | ਵਿਦਿਆਰਥੀਆਂ ਨੂੰ ਕੈਨੇਡਾ 'ਚ ਕੰਮ ਨਹੀਂ ਮਿਲ ਰਿਹਾ ਹੈ | ਇੱਥੋਂ ਤੱਕ ਕਈ ਬੱਚੇ ਸੜਕਾਂ 'ਤੇ ਟੈਂਟ ਲਗਾ ਰਹਿ ਰਹੇ ਹਨ | ਜਿਸਦੇ ਚਲਦਿਆਂ ਹੁਣ ਗੁਰੂਦੁਆਰਾ ਸਾਹਿਬ ਗੁਰੂ ਨਾਨਕ ਮਿਸ਼ਨ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਅੱਗੇ ਆਏ ਹਨ |
.
Gurudwara Guru Nanak Mission Center in Canada holds the arm of International Students.
.
.
.
#canadanews #gurunanakmissioncenter #internationalstudents